ਬਿਵਸਥਾ ਸਾਰ Chapter 18

For English

Read ਬਿਵਸਥਾ ਸਾਰ Chapter 18 Online

Read ਬਿਵਸਥਾ ਸਾਰ Chapter 18 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 18

ਅਧਿਆਇ 18

1. ੇਵੀ ਜਾਜਕਾਂ ਅਰਥਾਤ ਲੇਵੀ ਦੀ ਸਾਰੀ ਗੋਤ ਦਾ ਕੋਈ ਭਾਗ ਯਾ ਮਿਲਖ ਇਸਰਾਏਲ ਨਾਲ ਨਾ ਹੋਵੇਗੀ। ਓਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਉਹ ਦੀ ਮਿਲਖ ਖਾਣਗੇ।

2. ਰ ਉਨ੍ਹਾਂ ਦੀ ਆਪਣੇ ਭਰਾਵਾਂ ਨਾਲ ਕੋਈ ਮਿਲਖ ਨਹੀਂ। ਯਹੋਵਾਹ ਹੀ ਉਨ੍ਹਾਂ ਦੀ ਮਿਲਖ ਹੈ ਜਿਵੇਂ ਉਹ ਉਨ੍ਹਾਂ ਨਾਲ ਬੋਲਿਆ ਸੀ।

3. ਰਜਾ ਵੱਲੋਂ ਜਾਜਕਾਂ ਦਾ ਏਹ ਹੱਕ ਹੋਵੇਗਾ ਜਿਹੜੇ ਬਲੀ ਚੜ੍ਹਾਉਂਦੇ ਹਨ ਭਾਵੇਂ ਬਲਦ ਭਾਵੇਂ ਲੇਲਾ ਓਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਓਝੜੀ ਦੇਣ।

4. ਆਪਣੇ ਅੰਨ, ਨਵੀਂ ਮੈ, ਤੇਲ ਦੀ ਪਹਿਲੀ ਪੈਦਾਵਾਰ ਅਤੇ ਆਪਣੇ ਇੱਜੜ ਦੀ ਪਹਿਲੀ ਮੋਨੀ ਦੀ ਉੱਨ ਉਸ ਨੂੰ ਦਿਓ।

5. ਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੀਆਂ ਸਾਰੀਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤ੍ਰ ਯਹੋਵਾਹ ਦੇ ਨਾਮ ਦੀ ਉਪਾਸਨਾ ਲਈ ਸਦਾ ਤੀਕ ਖੜੇ ਰਿਹਾ ਕਰਨ।

6. ੇ ਕੋਈ ਲੇਵੀ ਤੁਹਾਡੇ ਕਿਸੇ ਫਾਟਕ ਤੋਂ ਸਾਰੇ ਇਸਰਾਏਲ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਹੈ ਆਵੇ ਅਤੇ ਆਪਣੇ ਜੀਅ ਦੀ ਸਾਰੀ ਇੱਛਿਆ ਨਾਲ ਉਸ ਅਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ।

7. ਦ ਉਹ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੀ ਉਪਾਸਨਾ ਕਰੇਗਾ ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜੇ ਰਹਿੰਦੇ ਹਨ।

8. ੋ ਕੁਝ ਉਸ ਦੇ ਪਿਉ ਦਾਦਿਆਂ ਦੀ ਮਿਲਖ ਦੀ ਬਿੱਕਰੀ ਤੋਂ ਹੋਵੇ ਉਸ ਤੋਂ ਬਿਨਾ ਓਹ ਇੱਕੋ ਜਿਹਾ ਹਿੱਸਾ ਖਾਣ।

9. ਦ ਤੁਸੀਂ ਉਸ ਦੇਸ ਵਿੱਚ ਆਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ ਤਾਂ ਤੁਸੀਂ ਇਨ੍ਹਾਂ ਕੌਮਾਂ ਦੇ ਘਿਣਾਉਣੇ ਕੰਮਾਂ ਵਾਂਙੁ ਕਰਨਾ ਨਾ ਸਿੱਖਿਓ।

10. ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ ਯਾ ਕੋਈ ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ।

11. ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ।

12. ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢਣ ਵਾਲਾ ਹੈ।

13. ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।

14. ਕਿਉਂ ਜੋ ਏਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਲੱਗੇ ਹੋ ਮਹੂਰਤ ਵੇਖਣ ਵਾਲਿਆਂ ਦੀ ਅਤੇ ਫ਼ਾਲ ਪਾਉਣ ਵਾਲਿਆਂ ਦੀ ਸੁਣਦੀਆਂ ਹਨ ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਉਂ ਕਰਨ ਨਹੀਂ ਦਿੰਦਾ।

15. ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਮੇਰੇ ਵਰਗਾ ਤੁਹਾਡੇ ਲਈ ਇੱਕ ਨਬੀ ਖੜਾ ਕਰੇਗਾ, ਤੁਸੀਂ ਉਸ ਦੀ ਸੁਣਿਓ।

16. ਉਸ ਸਾਰੇ ਦੇ ਅਨੁਸਾਰ ਜਿਹੜਾ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਹੋਰੇਬ ਉੱਤੇ ਸਭਾ ਦੇ ਦਿਨ ਏਹ ਆਖ ਕੇ ਮੰਗਿਆ ਕਿ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀਏ ਨਾ ਫੇਰ ਏਹ ਵੱਡੀ ਅੱਗ ਵੇਖੀਏ ਤਾਂ ਜੋ ਅਸੀਂ ਮਰ ਨਾ ਜਾਈਏ।

17. ਤਾਂ ਯਹੋਵਾਹ ਨੇ ਮੈਨੂੰ ਆਖਿਆ ਕਿ ਜੋ ਕੁਝ ਓਹ ਬੋਲੇ ਹਨ ਸੋ ਠੀਕ ਹੈ।

18. ਮੈਂ ਉਨ੍ਹਾਂ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਏਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ ਉਨ੍ਹਾਂ ਨੂੰ ਦੱਸੇਗਾ।

19. ਤਾਂ ਐਉਂ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਸ਼ਬਦ ਨਾ ਸੁਣੇਗਾ ਜੋ ਉਹ ਮੇਰੇ ਨਾਮ ਉੱਤੇ ਬੋਲੇਗਾ ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।

20. ਪਰ ਉਹ ਨਬੀ ਜਿਹੜਾ ਹਿੱਕ ਧੱਕੇ ਨਾਲ ਮੇਰੇ ਨਾਮ ਉੱਤੇ ਬਚਨ ਬੋਲੇ ਜਿਹ ਦਾ ਮੈਂ ਬੋਲਣ ਦਾ ਹੁਕਮ ਨਹੀਂ ਦਿੱਤਾ ਅਥਵਾ ਜਿਹੜਾ ਦੂਜੇ ਦੇਵਤਿਆਂ ਦੇ ਨਾਉਂ ਉੱਤੇ ਬੋਲੇਗਾ ਉਹ ਨਬੀ ਮਾਰਿਆ ਜਾਵੇ।

21. ਜੇ ਤੁਸੀਂ ਆਪਣੇ ਮਨ ਵਿੱਚ ਆਖੋ ਭਈ ਅਸੀਂ ਉਸ ਬਚਨ ਨੂੰ ਜਿਹੜਾ ਯਹੋਵਾਹ ਨਹੀਂ ਬੋਲਿਆ ਕਿਵੇਂ ਜਾਣੀਏ?

22. ਜਦ ਉਹ ਨਬੀ ਯਹੋਵਾਹ ਦੇ ਨਾਮ ਉੱਤੇ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ, ਨਾ ਹੀ ਉਹ ਬੀਤੇ ਤਾਂ ਏਹ ਉਹ ਗੱਲ ਹੈ ਜਿਹੜੀ ਯਹੋਵਾਹ ਨਹੀਂ ਬੋਲਿਆ। ਉਹ ਨਬੀ ਹਿੱਕ ਧੱਕੇ ਨਾਲ ਉਹ ਗੱਲ ਬੋਲਿਆ, ਤੁਸੀਂ ਉਸ ਤੋਂ ਨਾ ਡਰੋ।

About ਬਿਵਸਥਾ ਸਾਰ Chapter 18

Read ਬਿਵਸਥਾ ਸਾਰ Chapter 18 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 18
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 18 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 18?

ਬਿਵਸਥਾ ਸਾਰ Chapter 18 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 18 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਵਿਰਲਾਪ Chapter 2
  3. ਸੁਲੇਮਾਨ ਦਾ ਗੀਤ Chapter 3
  4. ਗਿਣਤੀ Chapter 5
  5. ਯਸਾਯਾਹ Chapter 12
  6. ਉਪਦੇਸ਼ਕ Chapter 7
  7. ਜ਼ਬੂਰ Chapter 111

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 30
  2. ਬਿਵਸਥਾ ਸਾਰ Chapter 12
  3. ਬਿਵਸਥਾ ਸਾਰ Chapter 6
  4. ਬਿਵਸਥਾ ਸਾਰ Chapter 10
  5. ਬਿਵਸਥਾ ਸਾਰ Chapter 21
  6. ਬਿਵਸਥਾ ਸਾਰ Chapter 32
  7. ਬਿਵਸਥਾ ਸਾਰ Chapter 16

Related Chapters & Readings

  1. ਜ਼ਬੂਰ Chapter 43
  2. ਕੂਚ Chapter 21
  3. ਕੂਚ Chapter 17
  4. ਰੂਥ Chapter 1
  5. ਅਜ਼ਰਾ Chapter 4
  6. ਯਿਰਮਿਯਾਹ Chapter 31
  7. ਸੁਲੇਮਾਨ ਦਾ ਗੀਤ Chapter 2
Share Your Love

Leave a Reply

Your email address will not be published. Required fields are marked *