ਬਿਵਸਥਾ ਸਾਰ Chapter 24

For English

Read ਬਿਵਸਥਾ ਸਾਰ Chapter 24 Online

Read ਬਿਵਸਥਾ ਸਾਰ Chapter 24 online from the Holy Bible. This chapter is part of the Book of ਬਿਵਸਥਾ ਸਾਰ in the Old Testament. Browse every verse with easy chapter navigation, continue to the next chapter, or explore the complete Book of ਬਿਵਸਥਾ ਸਾਰ and the Holy Bible online.

Choose a Chapter

ਬਿਵਸਥਾ ਸਾਰ 24

ਅਧਿਆਇ 24

1. ਜਦ ਕੋਈ ਮਨੁੱਖ ਤੀਵੀਂ ਲੈ ਕੇ ਵਿਆਹੇ ਅਤੇ ਐਉਂ ਹੋਵੇ ਕਿ ਉਹ ਉਸ ਦੀ ਨਿਗਾਹ ਵਿੱਚ ਦਯਾ ਦੀ ਭਾਗੀ ਨਾ ਹੋਵੇ ਏਸ ਲਈ ਭਈ ਉਸ ਨੇ ਉਹ ਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਤਾਂ ਉਹ ਤਿਆਗ ਪੁੱਤ੍ਰ ਲਿਖ ਕੇ ਉਹ ਦੇ ਹੱਥ ਦੇ ਦੇਵੇ, ਇਉਂ ਉਹ ਉਹ ਨੂੰ ਆਪਣੇ ਘਰੋਂ ਕੱਢ ਦੇਵੇ।

2. ਜਦ ਉਹ ਉਸ ਦੇ ਘਰ ਤੋਂ ਨਿੱਕਲੀ ਤਾਂ ਉਹ ਜਾ ਕੇ ਕਿਸੇ ਹੋਰ ਮਨੁੱਖ ਦੀ ਤੀਵੀਂ ਹੋ ਸਕਦੀ ਹੈ।

3. ਜੇ ਦੂਜਾ ਮਨੁੱਖ ਉਸ ਤੋਂ ਘਿਣ ਕਰੇ ਅਤੇ ਉਹ ਦੇ ਲਈ ਤਿਆਗ ਪੱਤ੍ਰ ਲਿਖ ਕੇ ਉਹ ਦੇ ਹੱਥ ਦੇ ਦੇਵੇ ਅਤੇ ਉਹ ਨੂੰ ਆਪਣੇ ਘਰੋਂ ਕੱਢ ਦੇਵੇ ਅਥਵਾ ਜੇ ਦੂਜਾ ਮਨੁੱਖ ਜਿਸ ਉਹ ਨੂੰ ਵਿਆਹਿਆ ਸੀ ਮਰ ਜਾਵੇ।

4. ਤਾਂ ਉਹ ਦਾ ਪਹਿਲਾ ਮਾਲਕ ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਹ ਨੂੰ ਆਪਣੀ ਬਣਾਉਣ ਲਈ ਕਦ ਕਿ ਉਹ ਭ੍ਰਿਸ਼ਟ ਹੋ ਚੁੱਕੀ ਹੈ ਫੇਰ ਨਹੀਂ ਲੈ ਸਕਦਾ ਕਿਉਂ ਜੋ ਏਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਉਂ ਤੁਸੀਂ ਉਸ ਧਰਤੀ ਤੋਂ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਪਾਪ ਨਾ ਕਰਾਓ।

5. ਜਦ ਕੋਈ ਮਨੁੱਖ ਨਵੀਂ ਤੀਵੀਂ ਵਿਆਹੇ ਤਾਂ ਉਹ ਸੈਨਾ ਨਾਲ ਬਾਹਰ ਨਾ ਜਾਵੇ, ਨਾ ਉਸ ਉੱਤੇ ਕਿਸੇ ਗੱਲ ਦੀ ਜੁੰਮੇਵਾਰੀ ਹੋਵੇ। ਉਹ ਆਪਣੇ ਘਰ ਵਿੱਚ ਇੱਕ ਵਰਹਾ ਵੇਹਲਾ ਰਹੇ ਅਤੇ ਆਪਣੀ ਤੀਵੀਂ ਨੂੰ ਜਿਹੜੀ ਉਸ ਨੇ ਵਿਆਹੀ ਹੈ ਖੁਸ਼ ਕਰੇ।

6. ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸ ਦੇ ਪੁੜ ਗਿਰਵੀ ਨਾ ਰੱਖੇ ਕਿਉਂ ਜੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।

7. ਜੇ ਕੋਈ ਮਨੁੱਖ ਆਪਣੇ ਇਸਰਾਏਲੀ ਭਰਾਵਾਂ ਵਿੱਚੋਂ ਕਿਸੇ ਜਣੇ ਨੂੰ ਚੁਰਾਉਂਦਾ ਪਾਇਆ ਜਾਵੇ ਅਤੇ ਉਹ ਦੇ ਨਾਲ ਗੁਲਾਮਾਂ ਵਰਗਾ ਵਰਤਾਓ ਕਰ ਕੇ ਉਹ ਨੂੰ ਵੇਚੇ ਤਾਂ ਉਹ ਚੋਰ ਮਾਰਿਆ ਜਾਵੇ। ਇਉਂ ਤੁਸੀਂ ਏਹ ਬੁਰਿਆਈ ਆਪਣੇ ਵਿੱਚੋਂ ਕੱਢ ਸੁੱਟਿਓ।

8. ਕੋੜ੍ਹ ਦੀ ਬਵਾ ਵਿੱਚ ਚੌਕਸ ਰਹੋ ਅਤੇ ਤੁਸੀਂ ਪੂਰੀ ਤਰਾਂ ਸਭ ਕੁਝ ਕਰੋ ਜਿਵੇਂ ਲੇਵੀ ਜਾਜਕ ਤੁਹਾਨੂੰ ਦੱਸਣ। ਜਿਵੇਂ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਤੁਸੀਂ ਪੂਰਾ ਕਰ ਕੇ ਮੰਨਿਓ।

9. ਯਾਦ ਰੱਖੋ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀਤਾ ਜਦ ਤੁਸੀਂ ਮਿਸਰ ਤੋਂ ਨਿੱਕਲਦੇ ਹੋਏ ਰਾਹ ਵਿੱਚ ਸਾਓ।

10. ਜਦ ਤੂੰ ਆਪਣੇ ਗੁਆਂਢੀ ਨੂੰ ਕੋਈ ਚੀਜ਼ ਉਧਾਰ ਦੇਵੇਂ ਤਾਂ ਤੂੰ ਉਸ ਦੇ ਘਰ ਵਿੱਚ ਗਿਰਵੀ ਚੀਜ਼ ਲੈਣ ਲਈ ਨਾ ਵੜੀਂ।

11. ਤੂੰ ਬਾਹਰ ਹੀ ਖੜਾ ਰਹ ਅਤੇ ਉਹ ਮਨੁੱਖ ਜਿਸ ਨੂੰ ਤੂੰ ਉਧਾਰ ਦਿੱਤਾ ਹੈ ਆਪਣੀ ਗਿਰਵੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ।

12. ਜੇ ਉਹ ਮਨੁੱਖ ਕੰਗਾਲ ਹੋਵੇ ਤਾਂ ਤੂੰ ਉਸ ਗਿਰਵੀਂ ਚੀਜ਼ ਵਿੱਚ ਸੌਂ ਨਾ ਜਾਵੀਂ।

13. ਜਦ ਸੂਰਜ ਡੁੱਬ ਜਾਵੇ ਤੂੰ ਜ਼ਰੂਰ ਉਹ ਗਿਰਵੀ ਚੀਜਾਂ ਉਸ ਨੂੰ ਮੋੜ ਦੇਈਂ ਤਾਂ ਜੋ ਉਹ ਆਪਣੇ ਲੋਓੜੇ ਵਿੱਚ ਸੌਂਵੇ ਅਤੇ ਤੈਨੂੰ ਅਸੀਸ ਦੇਵੇ ਅਤੇ ਏਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਸਨਮੁਖ ਤੇਰੇ ਲਈ ਧਰਮ ਗਿਣਿਆ ਜਾਵੇ।

14. ਤੂੰ ਮਜ਼ਦੂਰ ਉੱਤੇ ਹੱਤਿਆ ਨਾ ਕਰ ਜਿਹੜਾ ਕੰਗਾਲ ਅਤੇ ਮੁਤਾਜ ਹੈ ਭਾਵੇਂ ਉਹ ਤੇਰੇ ਭਰਾਵਾਂ ਵਿੱਚੋਂ ਭਾਵੇਂ ਪਰਦੇਸੀਆਂ ਵਿੱਚੋਂ ਹੋਵੇ ਜਿਹੜੇ ਤੇਰੇ ਦੇਸ ਵਿੱਚ ਤੇਰੇ ਫਾਟਕਾਂ ਦੇ ਅੰਦਰ ਹਨ।

15. ਤੂੰ ਉਸ ਦੇ ਦਿਨ ਵਿੱਚ ਉਸ ਦੀ ਮਜ਼ਦੂਰੀ ਦੇ ਦੇਵੀਂ ਅਤੇ ਉਸ ਉੱਤੇ ਸੂਰਜ ਨਾ ਡੁੱਬੇ ਕਿਉਂ ਜੋ ਉਹ ਕੰਗਾਲ ਹੈ ਅਤੇ ਉਸ ਦਾ ਦਿਲ ਉਸ ਦੇ ਵਿੱਚ ਹੈ ਮਤੇ ਉਹ ਯਹੋਵਾਹ ਅੱਗੇ ਤੇਰੇ ਵਿਰੁੱਧ ਦੁਹਾਈ ਦੇਵੇ ਅਤੇ ਇਹ ਤੇਰੇ ਲਈ ਪਾਪ ਠਹਿਰੇ।

16. ਪਿਉ ਪੁੱਤ੍ਰਾਂ ਦੇ ਕਾਰਨ ਮਾਰੇ ਨਾ ਜਾਣ, ਨਾ ਪੁੱਤ੍ਰ ਪੇਵਾਂ ਦੇ ਕਾਰਨ ਮਾਰੇ ਜਾਣ। ਹਰ ਮਨੁੱਖ ਆਪਣੇ ਹੀ ਪਾਪ ਲਈ ਮਾਰਿਆ ਜਾਵੇ।

17. ਤੂੰ ਪਰਦੇਸੀ ਅਤੇ ਯਤੀਮਾਂ ਦਾ ਨਿਆਉਂ ਨਾ ਵਿਗਾੜੀਂ, ਨਾ ਕਿਸੇ ਵਿਧਵਾ ਦਾ ਲੀੜਾ ਗਿਰਵੀ ਰੱਖੀ।

18. ਤੂੰ ਚੇਤੇ ਰੱਖ ਕਿ ਤੂੰ ਮਿਸਰ ਵਿੱਚ ਗੁਲਾਮ ਸੈਂ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਉੱਥੋਂ ਛੁਟਕਾਰਾ ਦਿੱਤਾ, ਏਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਤੂੰ ਏਹ ਕੰਮ ਕਰੀਂ।

19. ਜਦ ਤੂੰ ਆਪਣੀ ਪੈਲੀ ਵਿੱਚੋਂ ਫ਼ਸਲ ਵੱਢੇਂ ਅਤੇ ਤੂੰ ਕੋਈ ਉੱਥੇ ਲਾਂਗਾ ਭੁੱਲ ਜਾਵੇਂ ਤਾਂ ਤੂੰ ਉਸ ਦੇ ਲੈਣ ਨੂੰ ਨਾ ਮੁੜੀਂ। ਉਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਹੋਵੇਗਾ ਤਾਂ ਜੋ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਹੱਥ ਦੇ ਸਾਰੇ ਕੰਮਾਂ ਵਿੱਚ ਤੈਨੂੰ ਬਰਕਤ ਦੇਵੇ।

20. ਜਦ ਤੂੰ ਆਪਣੇ ਜ਼ੈਤੂਨ ਦੇ ਬਿਰਛ ਨੂੰ ਝਾੜੇਂ ਤਾਂ ਤੂੰ ਮਗਰੋਂ ਉਸ ਦੀਆਂ ਟਹਿਣੀਆਂ ਨੂੰ ਨਾ ਝਾੜੀਂ ਸਗੋਂ ਓਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।

21. ਜਦ ਤੂੰ ਆਪਣੇ ਬਾਗ ਦੇ ਅੰਗੂਰ ਇਕੱਠੇ ਕਰੇਂ ਤਾਂ ਮਗਰੋਂ ਉਸ ਦੇ ਸਾਰੇ ਗੁੱਛੇ ਨਾ ਤੋੜੀਂ। ਓਹ ਪਰਦੇਸੀ, ਯਤੀਮ ਅਤੇ ਵਿਧਵਾ ਲਈ ਰਹਿਣ ਦੇਵੀਂ।

22. ਚੇਤੇ ਰੱਖੀਂ ਕਿ ਤੂੰ ਮਿਸਰ ਦੇਸ ਵਿੱਚ ਗੁਲਾਮ ਸੈਂ ਏਸ ਲਈ ਮੈਂ ਤੈਨੂੰ ਹੁਕਮ ਦਿੰਦਾ ਹਾਂ ਭਈ ਤੂੰ ਏਹ ਕੰਮ ਕਰੀਂ।

About ਬਿਵਸਥਾ ਸਾਰ Chapter 24

Read ਬਿਵਸਥਾ ਸਾਰ Chapter 24 online from the Holy Bible. This chapter is part of the Book of ਬਿਵਸਥਾ ਸਾਰ in the Old Testament. Continue reading with the chapter navigation above or explore the complete book.

Book Information

Book: ਬਿਵਸਥਾ ਸਾਰ
Chapter: 24
Testament: Old Testament

How to Read this Chapter

Use the Previous and Next Chapter buttons to continue reading ਬਿਵਸਥਾ ਸਾਰ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਬਿਵਸਥਾ ਸਾਰ Chapter 24 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਬਿਵਸਥਾ ਸਾਰ Chapter 24?

ਬਿਵਸਥਾ ਸਾਰ Chapter 24 is part of the Book of ਬਿਵਸਥਾ ਸਾਰ in the Holy Bible.

Can I read this chapter online?

Yes. You can read the complete ਬਿਵਸਥਾ ਸਾਰ Chapter 24 online for free with easy chapter navigation.

More Chapters from ਪੁਰਾਣਾ ਨੇਮ

  1. ਜ਼ਬੂਰ Chapter 56
  2. ਸੁਲੇਮਾਨ ਦਾ ਗੀਤ Chapter 3
  3. ਵਿਰਲਾਪ Chapter 2
  4. ਉਪਦੇਸ਼ਕ Chapter 7
  5. 2 ਇਤਹਾਸ Chapter 9
  6. ਗਿਣਤੀ Chapter 5
  7. ਯਸਾਯਾਹ Chapter 12

Explore More from ਬਿਵਸਥਾ ਸਾਰ

  1. ਬਿਵਸਥਾ ਸਾਰ Chapter 15
  2. ਬਿਵਸਥਾ ਸਾਰ Chapter 10
  3. ਬਿਵਸਥਾ ਸਾਰ Chapter 7
  4. ਬਿਵਸਥਾ ਸਾਰ Chapter 5
  5. ਬਿਵਸਥਾ ਸਾਰ Chapter 13
  6. ਬਿਵਸਥਾ ਸਾਰ Chapter 30
  7. ਬਿਵਸਥਾ ਸਾਰ Chapter 9

Related Chapters & Readings

  1. ਰਸੂਲਾਂ ਦੇ ਕਰਤੱਬ Chapter 16
  2. ਜ਼ਬੂਰ Chapter 19
  3. ਜ਼ਬੂਰ Chapter 78
  4. ਰੋਮੀਆਂ Chapter 13
  5. 2 ਸਮੂਏਲ Chapter 14
  6. ਹਿਜ਼ਕੀਏਲ Chapter 3
  7. ਅੱਯੂਬ Chapter 15
Share Your Love

Leave a Reply

Your email address will not be published. Required fields are marked *