ਸੁਲੇਮਾਨ ਦਾ ਗੀਤ Chapter 7

For English

Read ਸੁਲੇਮਾਨ ਦਾ ਗੀਤ Chapter 7 Online

Read ਸੁਲੇਮਾਨ ਦਾ ਗੀਤ Chapter 7 online from the Holy Bible. This chapter is part of the Book of ਸੁਲੇਮਾਨ ਦਾ ਗੀਤ in the Old Testament. Browse every verse with easy chapter navigation, continue to the next chapter, or explore the complete Book of ਸੁਲੇਮਾਨ ਦਾ ਗੀਤ and the Holy Bible online.

Choose a Chapter

ਸੁਲੇਮਾਨ ਦਾ ਗੀਤ 7

ਅਧਿਆਇ 7

1. ਹੇ ਪਤਵੰਤ ਦੀ ਪੁੱਤ੍ਰੀ, ਤੇਰੇ ਪੈਰ ਜੁੱਤੀਆਂ ਵਿੱਚ ਕਿਆ ਹੀ ਰੂਪਵੰਤ ਹਨ! ਤੇਰੇ ਪੱਟਾਂ ਦੀ ਗੁਲਿਆਈ ਗਹਿਣਿਆਂ ਵਾਂਙੁ ਕਾਰੀਗਰ ਦੇ ਹੱਥਾਂ ਦਾ ਕੰਮ ਹੈ।

2. ਤੇਰੀ ਧੁੰਨੀ ਗੋਲ ਕੌਲ ਹੈ, ਜਿਹ ਦੇ ਵਿੱਚ ਮਿਲੀ ਹੋਈ ਮੈ ਦੀ ਕਮੀ ਨਹੀਂ, ਤੇਰਾ ਪੇਟ ਕਣਕ ਦਾ ਢੇਰ ਹੈ, ਜਿਹੜਾ ਸੋਸਨਾਂ ਵਿੱਚ ਵਲਿਆ ਹੋਇਆ ਹੈ।

3. ਤੇਰੀਆਂ ਦੋਨੋਂ ਛਾਤੀਆਂ ਦੋ ਹਰਨੋਟਿਆਂ ਵਾਂਙੁ ਹਰਨੀ ਦੇ ਜੌੜੇ ਹਨ।

4. ਤੇਰੀ ਗਰਦਨ ਹਾਥੀ ਦੰਦ ਦੇ ਬੁਰਜ ਵਾਂਙੁ ਹੈ, ਤੇਰੀਆਂ ਅੱਖਾਂ ਹਸ਼ਬੋਨ ਵਿੱਚ ਸਰੋਵਰ ਹਨ, ਬਥ-ਰੱਬੀਮ ਦੇ ਫਾਟਕ ਉੱਤੇ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈ ਜਿਹ ਦਾ ਰੁਕ ਦੰਮਿਸਕ ਵੱਲ ਹੈ।

5. ਤੇਰਾ ਸਿਰ ਤੇਰੇ ਉੱਤੇ ਕਰਮਲ ਵਰਗਾ ਹੈ, ਅਤੇ ਤੇਰੇ ਸਿਰ ਦੇ ਵਾਲ ਅਰਗਵਾਨੀ ਜਿਹੇ ਹਨ, ਪਾਤਸ਼ਾਹ ਤੇਰੀਆਂ ਜੁਲਫ਼ਾਂ ਵਿੱਚ ਬੰਧੂਆ ਹੈ।

6. ਹੇ ਪ੍ਰਿਯਾ, ਤੂੰ ਕਿੰਨੀ ਰੂਪਵੰਤ, ਅਤੇ ਰੰਗ ਰੰਗੇਲੀਆਂ ਵਿੱਚ ਕਿੰਨੀ ਮਨ ਮੋਹਣੀ ਹੈਂ!

7. ਤੇਰਾ ਏਹ ਕੱਦ ਖਜੂਰ ਵਰਗਾ ਹੈ, ਤੇਰੀਆਂ ਛਾਤੀਆਂ ਉਹ ਦੇ ਗੁੱਛਿਆਂ ਵਾਂਙੁ ਹਨ।

8. ਮੈਂ ਆਖਿਆ ਸੀ ਕਿ ਮੈਂ ਖਜੂਰ ਉੱਤੇ ਚੜ੍ਹਾਂਗਾ, ਮੈਂ ਟਹਿਣੀਆਂ ਨੂੰ ਫੜਾਂਗਾ, ਤੇਰੀਆਂ ਛਾਤੀਆਂ ਅੰਗੂਰ ਦੇ ਗੁੱਛਿਆਂ ਵਾਂਙੁ ਹੋਣ, ਤੇਰੇ ਸਾਹ ਦੀ ਸੁਗੰਧ ਸੇਵਾਂ ਵਰਗੀ,

9. ਤੇਰਾ ਮੂੰਹ ਚੰਗੀ ਮੈ ਵਰਗਾ ਜਿਹੜੀ ਮੇਰੇ ਬਾਲਮ ਲਈ ਸਿੱਧੀ ਚੱਲੀ ਜਾਂਦੀ ਹੈ, ਅਤੇ ਸੌਣ ਵਾਲਿਆਂ ਦੇ ਬੁੱਲ੍ਹਾਂ ਤੋਂ ਸਰਕ ਜਾਂਦੀ ਹੈ।

10. ਮੈਂ ਆਪਣੇ ਬਾਲਮ ਦੀ ਹਾਂ, ਅਤੇ ਉਹ ਦੀ ਚਾਹ ਮੇਰੇ ਉੱਤੇ ਹੈ।

11. ਮੇਰੇ ਬਾਲਮ, ਆ, ਅਸੀਂ ਖੇਤ ਵਿੱਚ ਚੱਲੀਏ, ਅਤੇ ਪਿੰਡਾਂ ਵਿੱਚ ਰਾਤ ਕਟੀਏ।

12. ਅਸੀਂ ਸਵੇਰੇ ਹੀ ਅੰਗੂਰੀ ਬਾਗ਼ਾਂ ਲਈ ਉੱਠੀਏ, ਅਸੀਂ ਵੇਖੀਏ ਭਈ ਵੇਲ ਖਿੜੀ ਹੈ, ਅਤੇ ਉਸ ਦੇ ਫੁੱਲ ਖੁਲ੍ਹੇ ਹਨ, ਅਤੇ ਅਨਾਰ ਫੁੱਲੇ ਹਨ ਕਿ ਨਹੀਂ, ਉੱਥੇ ਮੈਂ ਤੈਨੂੰ ਆਪਣਾ ਪ੍ਰੇਮ ਦਿਆਂਗੀ।

13. ਦੋਦੀਆਂ ਸੁਗੰਧ ਦਿੰਦੀਆਂ ਹਨ, ਅਤੇ ਸਾਡੇ ਦਰਵੱਜਿਆਂ ਉੱਤੇ ਸਾਰੇ ਮਿੱਠੇ ਫਲ ਨਵੇਂ ਤੇ ਪੁਰਾਣੇ ਹਨ। ਹੇ ਮੇਰੇ ਬਾਲਮ, ਮੈਂ ਉਨ੍ਹਾਂ ਨੂੰ ਤੇਰੇ ਲਈ ਇਕੱਠਾ ਕੀਤਾ ਹੈ।

About ਸੁਲੇਮਾਨ ਦਾ ਗੀਤ Chapter 7

Read ਸੁਲੇਮਾਨ ਦਾ ਗੀਤ Chapter 7 online from the Holy Bible. This chapter is part of the Book of ਸੁਲੇਮਾਨ ਦਾ ਗੀਤ in the Old Testament. Continue reading with the chapter navigation above or explore the complete book.

Book Information

Book: ਸੁਲੇਮਾਨ ਦਾ ਗੀਤ
Chapter: 7
Testament: Old Testament

How to Read this Chapter

Use the Previous and Next Chapter buttons to continue reading ਸੁਲੇਮਾਨ ਦਾ ਗੀਤ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਸੁਲੇਮਾਨ ਦਾ ਗੀਤ Chapter 7 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਸੁਲੇਮਾਨ ਦਾ ਗੀਤ Chapter 7?

ਸੁਲੇਮਾਨ ਦਾ ਗੀਤ Chapter 7 is part of the Book of ਸੁਲੇਮਾਨ ਦਾ ਗੀਤ in the Holy Bible.

Can I read this chapter online?

Yes. You can read the complete ਸੁਲੇਮਾਨ ਦਾ ਗੀਤ Chapter 7 online for free with easy chapter navigation.

More Chapters from ਸੁਲੇਮਾਨ ਦਾ ਗੀਤ

  1. ਸੁਲੇਮਾਨ ਦਾ ਗੀਤ Chapter 3
  2. ਸੁਲੇਮਾਨ ਦਾ ਗੀਤ Chapter 4
  3. ਸੁਲੇਮਾਨ ਦਾ ਗੀਤ Chapter 1
  4. ਸੁਲੇਮਾਨ ਦਾ ਗੀਤ Chapter 6
  5. ਸੁਲੇਮਾਨ ਦਾ ਗੀਤ Chapter 2
  6. ਸੁਲੇਮਾਨ ਦਾ ਗੀਤ Chapter 8
  7. ਸੁਲੇਮਾਨ ਦਾ ਗੀਤ Chapter 5

Explore More from ਪੁਰਾਣਾ ਨੇਮ

  1. 1 ਇਤਹਾਸ Chapter 18
  2. 2 ਇਤਹਾਸ Chapter 29
  3. 1 ਰਾਜਿਆਂ Chapter 4
  4. ਗਿਣਤੀ Chapter 18
  5. ਜ਼ਬੂਰ Chapter 66
  6. ਯਹੋਸ਼ੁਆ Chapter 20
  7. ਜ਼ਬੂਰ Chapter 95

Related Chapters & Readings

  1. ਉਤਪਤ Chapter 45
  2. ਅੱਯੂਬ Chapter 32
  3. ਫ਼ਿਲਿੱਪੀਆਂ Chapter 3
  4. ਅੱਯੂਬ Chapter 8
  5. ਜ਼ਬੂਰ Chapter 71
  6. ਯਹੋਸ਼ੁਆ Chapter 1
  7. ਜ਼ਬੂਰ Chapter 77
Share Your Love

Leave a Reply

Your email address will not be published. Required fields are marked *