Read 2 ਇਤਹਾਸ Chapter 27 Online
Read 2 ਇਤਹਾਸ Chapter 27 online from the Holy Bible. This chapter is part of the Book of 2 ਇਤਹਾਸ in the Old Testament. Browse every verse with easy chapter navigation, continue to the next chapter, or explore the complete Book of 2 ਇਤਹਾਸ and the Holy Bible online.
Choose a Chapter
2 ਇਤਹਾਸ 27
ਅਧਿਆਇ 27
1. ਯੋਬਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ।
2. ਯੋਬਾਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ੁਰ ਨੂੰ ਮੰਨਿਆ ਪਰ ਉਸਨੇ ਆਪਣੇ ਪਿਤਾ ਵਾਂਗ ਯਹੋਵਾਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗ਼ਲਤੀ ਨਾ ਕੀਤੀ। ਪਰ ਲੋਕੀਂ ਬਦੀ ਕਰਦੇ ਰਹੇ।
3. ਯੋਬਾਮ ਨੇ ਮੁੜ ਤੋਂ ਯਹੋਵਾਹ ਦੇ ਮੰਦਰ ਦਾ ਉਤਲਾ ਫ਼ਾਟਕ ਬਣਵਾਇਆ ਅਤੇ ਓਫ਼ਲ ਦੀ ਕੰਧ ਉੱਪਰ ਉਸਨੇ ਬਹੁਤ ਕੁਝ ਬਣਵਾਇਆ।
4. ਯੋਬਾਮ ਨੇ ਯਹੂਦਾਹ ਵਿੱਚ ਪਹਾੜੀ ਇਲਾਕੇ ਵਿੱਚ ਸ਼ਹਿਰ ਵੀ ਬਣਵਾੇ ਅਤੇ ਜੰਗਲਾਂ ਵਿੱਚ ਉਸਨੇ ਕਿਲੇ ਅਤੇ ਬੁਰਜ ਵੀ ਬਣਵਾੇ।
5. ਯੋਬਾਮ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿਤਿਆ ਵ੍ਵੀ ਤੇ ਫ਼ਿਰ ਹਰ ਵਰ੍ਹੇ ਅੰਮੋਨੀਆਂ ਨੇ 3,400 ਕਿੱਲੋ ਚਾਂਦੀ, 75,000 ਮਣ ਕਣਕ ਅਤੇ 75,000 ਮਣ ਜੌਁ ਉਸਨੂੰ ਦਿੱਤੇ।
6. ਯੋਬਾਮ ਬਹੁਤ ਬਲਵਾਨ ਹੋਇਆ ਕਿਉਂ ਕਿ ਉਸ ਨੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਪੂਰੀ ਵਫ਼ਾਦਾਰੀ ਨਾਲ ਮੰਨਿਆ।
7. ਜੋ ਹੋਰ ਕੰਮ ਯੋਬਾਮ ਨੇ ਕੀਤੇ ਅਤੇ ਜਿਹੜੀਆਂ ਲੜਾਈਆਂ ਲੜੀਆਂ ਉਹ 'ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹੈ।
8. ਯੋਬਾਮ ਨੇ 25 ਸਾਲ ਦੀ ਉਮਰ ਤੋਂ 16 ਵਰ੍ਹੇ ਤੀਕ ਰਾਜ ਕੀਤਾ।
9. ਜਦੋਂ ਯੋਬਾਮ ਮਰਿਆ ਤਾਂ ਉਸਦੇ ਪੁਰਖਿਆਂ ਕੋਲ ਉਸ ਨੂੰ ਦਫ਼ਨਾਇਆ ਗਿਆ। ਲੋਕਾਂ ਨੇ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਉਸਦੀ ਬਾਵੇਂ ਉਸਦਾ ਪੁੱਤਰ ਆਹਾਜ਼ ਨਵਾਂ ਪਾਤਸ਼ਾਹ ਬਣ ਕੇ ਰਾਜ ਕਰਨ ਲੱਗਾ।
About 2 ਇਤਹਾਸ Chapter 27
Read 2 ਇਤਹਾਸ Chapter 27 online from the Holy Bible. This chapter is part of the Book of 2 ਇਤਹਾਸ in the Old Testament. Continue reading with the chapter navigation above or explore the complete book.
Book Information
Book: 2 ਇਤਹਾਸ
Chapter: 27
Testament: Old Testament
How to Read this Chapter
Use the Previous and Next Chapter buttons to continue reading 2 ਇਤਹਾਸ. You can also adjust the font size for comfortable reading and browse other books of the Bible using the navigation links.
More Resources
Continue Reading the Bible
Continue reading 2 ਇਤਹਾਸ Chapter 27 and explore every book, chapter and verse of the Holy Bible. Use the navigation links above and below to move through the Scriptures with ease.
Frequently Asked Questions
What is 2 ਇਤਹਾਸ Chapter 27?
2 ਇਤਹਾਸ Chapter 27 is part of the Book of 2 ਇਤਹਾਸ in the Holy Bible.
Can I read this chapter online?
Yes. You can read the complete 2 ਇਤਹਾਸ Chapter 27 online for free with easy chapter navigation.
More Chapters from 2 ਇਤਹਾਸ
- 2 ਇਤਹਾਸ Chapter 32
- 2 ਇਤਹਾਸ Chapter 9
- 2 ਇਤਹਾਸ Chapter 34
- 2 ਇਤਹਾਸ Chapter 13
- 2 ਇਤਹਾਸ Chapter 10
- 2 ਇਤਹਾਸ Chapter 35
- 2 ਇਤਹਾਸ Chapter 25
Explore More from ਪੁਰਾਣਾ ਨੇਮ
- ਗਿਣਤੀ Chapter 6
- ਗਿਣਤੀ Chapter 17
- ਜ਼ਬੂਰ Chapter 141
- ਕਹਾਉਤਾਂ Chapter 5
- 1 ਇਤਹਾਸ Chapter 23
- ਨਿਆਂਈਆਂ Chapter 11
- ਯਸਾਯਾਹ Chapter 3