ਜ਼ਕਰਯਾਹ Chapter 5

For English

Read ਜ਼ਕਰਯਾਹ Chapter 5 Online

Read ਜ਼ਕਰਯਾਹ Chapter 5 online from the Holy Bible. This chapter is part of the Book of ਜ਼ਕਰਯਾਹ in the Old Testament. Browse every verse with easy chapter navigation, continue to the next chapter, or explore the complete Book of ਜ਼ਕਰਯਾਹ and the Holy Bible online.

Choose a Chapter

ਜ਼ਕਰਯਾਹ 5

ਅਧਿਆਇ 5

1. ਮੈਂ ਮੁੜ ਵੇਖਿਆ ਤਾਂ ਮੈਨੂੰ ਇੱਕ ਉੱਡਣੀ ਲਿਖਤ ਦੇ ਦਰਸ਼ਨ ਹੋਏ।

2. ਦੂਤ ਨੇ ਮੈਨੂੰ ਪੁਛਿਆ, "ਤੂੰ ਕੀ ਵੇਖਿਆ ਹੈ?"ਮੈਂ ਕਿਹਾ, "ਇੱਕ ਉੱਡਣੀ ਪੱਤਰੀ ਜੋ 30 ਫੁੱਟ ਲੰਬੀ ਅਤੇ 15 ਫੁੱਟ ਚੌੜੀ ਹੈ।"

3. ਤੱਦ ਦੂਤ ਨੇ ਮੈਨੂੰ ਕਿਹਾ, "ਇਸ ਪੱਤਰੀ ਉੱਪਰ ਸਰਾਪ ਲਿਖਿਆ ਹੈ। ਪੱਤਰੀ ਦੇ ਇੱਕ ਪਾਸੇ ਉਨ੍ਹਾਂ ਲੋਕਾਂ ਲਈ ਸਰਾਪ ਲਿਖਿਆ ਹੈ ਜੋ ਚੋਰੀ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਲਈ ਸਰਾਪ ਲਿਖਿਆ ਹੈ ਜੋ ਇਕਰਾਰ ਕਰਕੇ ਮੁੱਕਰ ਜਾਂਦੇ ਹਨ।

4. ਸਰਬ ਸ਼ਕਤੀਮਾਨ ਆਖਦਾ ਹੈ, ਮੈਂ ਇਹ ਪੱਤਰੀ ਉਨ੍ਹਾਂ ਚੋਰਾਂ ਅਤੇ ਉਨ੍ਹਾਂ ਮਨੁੱਖਾਂ ਦੇ ਘਰ ਭੇਜਾਂਗਾ ਜਿਹੜੇ ਮੇਰੇ ਨਾਂ ਦੀ ਸਹੁੰ ਖਾਕੇ ਇਕਰਾਰ ਕਰਕੇ ਮੁਕਰ ਜਾਂਦੇ ਅਤੇ ਝੂਠ ਬੋਲਦੇ ਹਨ। ਇਹ ਪੱਤਰੀ ਉਨ੍ਹਾਂ ਘਰਾਂ ਵਿੱਚ ਰਹੇਗੀ ਤੇ ਉਨ੍ਹਾਂ ਦੇ ਘਰਾਂ ਨੂੰ ਬਰਬਾਦ ਕਰੇਗੀ। ਇਹੋ ਨਹੀਂ ਸਗੋਂ ਇਹ ਪੱਤਰੀ ਉਨ੍ਹਾਂ ਘਰਾਂ ਨੂੰ ਲੱਕੜੀ ਅਤੇ ਪੱਥਰ ਸਮੇਤ ਨਸ਼ਟ ਕਰੇਗੀ।"

5. ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਬਾਹਰ ਚਲਾ ਗਿਆ। ਉਸ ਕਿਹਾ, "ਉਹ ਵੇਖ੦ ਉਹ ਬਾਹਰ ਨੂੰ ਕੀ ਨਿਕਲ ਕੇ ਆ ਰਿਹਾ ਹੈ?"

6. ਮੈਂ ਕਿਹਾ, "ਮੈਂ ਨਹੀਂ ਜਾਣਦਾ – ਇਹ ਕੀ ਹੈ?"ਉਸ ਨੇ ਕਿਹਾ, "ਇਹ ਨਾਪਣ ਦੀ ਬਾਲਟੀ ਹੈ।" ਉਸਨੇ ਇਹ ਵੀ ਆਖਿਆ, "ਇਹ ਮਾਪਣ ਦੀ ਬਾਲਟੀ ਇਸ ਰਾਜ ਦੇ ਲੋਕਾਂ ਦੇ ਪਾਪ ਨਾਪਣ ਦਾ ਪੈਮਾਨਾ ਹੈ।"

7. ਉਸ ਨੇ ਬਾਲਟੀ ਤੋਂ ਸਿੱਕੇ ਦੇ ਬਣੇ ਢੱਕਣ ਨੂੰ ਉੱਪਰ ਚੁਕਿਆ ਅਤੇ ਉੱਥੇ ਉਸ ਵਿੱਚ ਇੱਕ ਔਰਤ ਸੀ।

8. ਦੂਤ ਨੇ ਕਿਹਾ, "ਇਹ ਔਰਤ ਬਦੀ ਦਾ ਪ੍ਰਤਿਨਧਿਤਵ ਕਰਦੀ ਹੈ।" ਫ਼ਿਰ ਦੂਤ ਨੇ ਉਸ ਔਰਤ ਨੂੰ ਬਾਲਟੀ ਅੰਦਰ ਧਕੇਲਿਆ ਅਤੇ ਉਸ ਉੱਪਰ ਮੁੜ ਸਿੱਕੇ ਦਾ ਢੱਕਣ ਲਾ ਦਿੱਤਾ।

9. ਉਪਰੰਤ ਮੈਂ ਉੱਪਰ ਵੱਲ ਤਕਿਆ ਅਤੇ ਖੰਭਾਂ ਨਾਲ ਦੋ ਔਰਤਾਂ ਬਾਹਰ ਨਿਕਲਦੀਆਂ ਵੇਖੀਆਂ, ਉਨ੍ਹਾਂ ਦੇ ਖੰਭ ਸਾਰਸ ਵਰਗੇ ਸਨ ਅਤੇ ਉਨ੍ਹਾਂ ਨੂੰ ਹਵਾ ਰਾਹੀਂ ਚੁਕਿਆ ਹੋਇਆ ਸੀ। ਉਹ ਆਪਣੇ ਪਰਾਂ ਵਿੱਚ ਹਵਾ ਭਰਕੇ ਉਡੀਆਂ ਅਤੇ ਉਸ ਬਾਲਟੀ ਨੂੰ ਉਤਾਹਾਂ ਹਵਾ ਵਿੱਚ ਚੁੱਕ ਲਿਆ।

10. ਫ਼ਿਰ ਮੈਂ ਮੇਰੇ ਨਾਲ ਗੱਲ ਕਰ ਰਹੇ ਦੂਤ ਨੂੰ ਪੁਛਿਆ, "ਉਹ ਇਹ ਨਾਪਣ ਦੀ ਬਾਲਟੀ ਕਿੱਥੋ ਲੈਕੇ ਜਾ ਰਹੀਆਂ ਹਨ?"

11. ਦੂਤ ਨੇ ਮੈਨੂੰ ਦੱਸਿਆ, "ਉਹ ਇਸ ਲਈ ਸ਼ਿਨਆਰ ਵਿੱਚ ਇਕ ਘਰ ਉਸਾਰਨ ਲਈ ਜਾ ਰਹੀਆਂ ਹਨ। ਉਹ ਘਰ ਉਸਾਰ ਲੈਣਗੀਆਂ ਅਤੇ ਫਿਰ ਇਹ ਨਾਪਣ ਦੀ ਬਾਲਟੀ ਓਥੇ ਰੱਖੀ ਜਾਵੇਗੀ।"

About ਜ਼ਕਰਯਾਹ Chapter 5

Read ਜ਼ਕਰਯਾਹ Chapter 5 online from the Holy Bible. This chapter is part of the Book of ਜ਼ਕਰਯਾਹ in the Old Testament. Continue reading with the chapter navigation above or explore the complete book.

Book Information

Book: ਜ਼ਕਰਯਾਹ
Chapter: 5
Testament: Old Testament

How to Read this Chapter

Use the Previous and Next Chapter buttons to continue reading ਜ਼ਕਰਯਾਹ. You can also adjust the font size for comfortable reading and browse other books of the Bible using the navigation links.

https://www.youtube.com/watch?v=rzsT_Q3KLzE

More Resources

Continue Reading the Bible

Continue reading ਜ਼ਕਰਯਾਹ Chapter 5 and explore every book, chapter and verse of the Holy Bible. Use the navigation links above and below to move through the Scriptures with ease.

Frequently Asked Questions

What is ਜ਼ਕਰਯਾਹ Chapter 5?

ਜ਼ਕਰਯਾਹ Chapter 5 is part of the Book of ਜ਼ਕਰਯਾਹ in the Holy Bible.

Can I read this chapter online?

Yes. You can read the complete ਜ਼ਕਰਯਾਹ Chapter 5 online for free with easy chapter navigation.

More Chapters from ਜ਼ਕਰਯਾਹ

  1. ਜ਼ਕਰਯਾਹ Chapter 3
  2. ਜ਼ਕਰਯਾਹ Chapter 12
  3. ਜ਼ਕਰਯਾਹ Chapter 10
  4. ਜ਼ਕਰਯਾਹ Chapter 7
  5. ਜ਼ਕਰਯਾਹ Chapter 1
  6. ਜ਼ਕਰਯਾਹ Chapter 14
  7. ਜ਼ਕਰਯਾਹ Chapter 11

Explore More from ਪੁਰਾਣਾ ਨੇਮ

  1. 2 ਸਮੂਏਲ Chapter 12
  2. ਗਿਣਤੀ Chapter 10
  3. ਜ਼ਬੂਰ Chapter 83
  4. ਦਾਨੀਏਲ Chapter 9
  5. 1 ਸਮੂਏਲ Chapter 14
  6. ਯਸਾਯਾਹ Chapter 49
  7. ਜ਼ਬੂਰ Chapter 9

Related Chapters & Readings

  1. ਅੱਯੂਬ Chapter 38
  2. ਕਹਾਉਤਾਂ Chapter 20
  3. ਹਿਜ਼ਕੀਏਲ Chapter 10
  4. 2 ਰਾਜਿਆਂ Chapter 17
  5. ਗਿਣਤੀ Chapter 20
  6. ਹਿਜ਼ਕੀਏਲ Chapter 2
  7. ਅੱਯੂਬ Chapter 36
Share Your Love

Leave a Reply

Your email address will not be published. Required fields are marked *